ਬੀਤੇ ਦਿਨੀਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਤੇ ਸਥਿਤ ਹੋਪਰਜ਼ ਰੈਸਟੋਰੈਂਟ ਤੇ ਪੁਲਸ ਵੱਲੋਂ ਛਾਪੇਮਾਰੀ ਕਰਨ ਦੇ ਚਰਚਿਤ ਮਾਮਲੇ ਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੋ ਦਿਨ ਬਾਅਦ ਫਿਰ ਰੈਸਟੋਰੈਂਟ ਚ ਛਾਪਾ ਮਾਰ ਕੇ ਉਥੇ ਨਾਬਾਲਿਗਾਂ ਨੂੰ ਸ਼ਰਾਬ ਪੀਂਦੇ ਅਤੇ ਪਰੋਸਦੇ ਫੜਿਆ ਇਸ ਸਬੰਧ ਚ ਹੋਪਰਜ਼ ਰੈਸਟੋਰੈਂਟ ਖ਼ਿਲਾਫ਼ ਦਰਜ ਕੀਤੇ ਪਹਿਲੇ ਕੇਸ ਚ ਹੋਰ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ |
.
Kunwar Vijay Pratap spoke on Bar Business, 'Now the police will tell us whose business to run'.
.
.
.
#amritsarnews #punjabnews #KunwarVijayPratap
~PR.182~